Monday, April 15, 2024

Bhai Vir Singh Sadan Amritsar Punjab


Incredible efforts by Dalbir Foundation headed by S Gunbir Singh for arranging such mammoth gathering in a short time. The Vaisakhi Celebrations at Khalsa College Gurdwara Sahib were out of this world.


A post by Dilbir Foundation on 14 Apr 2022, Amritsar.

ਸ਼ਿਵਪ੍ਰੀਤ ਸਿੰਘ, ਭਾਈ ਨੰਦ ਲਾਲ ਜੀ ਦੀ ਦਸਵੀਂ ਪੀੜ੍ਹੀ
The legacy of singing gurbani under the overarching umbrella of the Raag mala embellished by instruments such as a digital piano, the flute, the cello, the veena, the dilruba and more. Shivpreet Singh is indeed a blessed divine soul regaling those such as us seeking solace. This tenth descendant of Bhai Nand Lal ji at two incredible venues, Bhai Vir Singh Niwas Asthaan and Khalsa College Amritsar

ਸ਼ਿਵਪ੍ਰੀਤ ਸਿੰਘ, ਭਾਈ ਨੰਦ ਲਾਲ ਜੀ ਦੀ ਦਸਵੀਂ ਪੀੜ੍ਹੀ, ਦੋ ਅਦੁੱਤੀ ਥਾਵਾਂ, ਭਾਈ ਵੀਰ ਸਿੰਘ ਨਿਵਾਸ ਅਸਥਾਨ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ: ਰਬਾਬ, ਤਾੳਸ, ਡਿਜੀਟਲ ਪਿਆਨੋ, ਬੰਸਰੀ, ਚੈਲੋ, ਵੀਨਾ, ਦਿਲਰੁਬਾ ਅਤੇ ਹੋਰ ਬਹੁਤ ਸਾਰੇ ਸਾਜ਼ਾਂ ਦੁਆਰਾ ਸੁਸ਼ੋਭਿਤ ਰਾਗ ਮਾਲਾ ਦੀ ਵਿਸ਼ਾਲ ਛਤਰੀ ਹੇਠ ਗੁਰਬਾਣੀ ਗਾਇਨ ਕਰਨ ਦੀ ਵਿਰਾਸਤ ਨੂੰ ਚਾਰ ਚੰਨ ਲਗਾਉਂਦ ਹੋਇ। ਸ਼ਿਵਪ੍ਰੀਤ ਸਿੰਘ ਸੱਚਮੁੱਚ ਇੱਕ ਧੰਨ ਬ੍ਰਹਮ ਆਤਮਾ ਹੈ ਜੋ ਸੰਗਤਾਂ, ਭਾਵੇਂ ਨੌਜਵਾਨ ਯਾਂ ਬਿਰਦ, ਨੂੰ ਗੁਰਬਾਣੀ ਨਾਲ ਜੋੜਨ ਦੀ ਭਰਪੂਰ ਸਮਰਥਾ ਰਖਦੀ ਹੈ।
#intangibleculturalheritage












No comments: