Friday, August 26, 2022

Zindaginama Manuscripts of Bhai Nand Lal ji Goya


This is a write up by dear friend Dr Anurag Singh ji of Ludhiana. He has very articulately inserted Bhai Nand Lal Ji’s copies of manuscripts for Zindaginamha. Enjoy:

 ਛੋਟੀ ਪੋਥੀ ਦਾ ਪੱਤਰਾ ੧੫੬ ਜਿਸ ਤੋਂ ਭਾਈ ਨੰਦ ਲਾਲ ਜੀ ਦੀ ਰਚਨਾ “ਜਿੰਦਗੀਨਾਮਹ”ਸ਼ੁਰੂ ਹੁੰਦੀ ਹੈ।ਪੰ:੨।


ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਭਾਈ ਨੰਦ ਲਾਲ ਜੀ ਨੂੰ ਦਿੱਤੇ ਪਿਆਰ ਤੇ ਸਤਿਕਾਰ ਦੀ ਪੁਰਾਤਨ ਗੁਰਸਿੱਖਾਂ ਨੇ ਜੋ ਮਾਣ ਦਿੱਤਾ ਉਹ ਇਸ ਛੋਟੀ ਪੋਥੀ 
(੨.੬ ਇੰਚ+੨ ਇੰਚ) ਪੋਥੀ ਵਿੱਚ ਭਾਈ ਨੰਦ ਲਾਲ ਜੀ ਦੀ ਅਮਰ ਰਚਨਾ 
“ਜਿੰਦਗੀਨਾਮਹ” ਤੋਂ ਪ੍ਰਤੱਖ ਨਜ਼ਰ ਆ ਰਿਹਾ ਹੈ।
============================================
ਭਾਈ ਨੰਦ ਲਾਲ ਜੀ ਦੀਆਂ ਲਿਵਲੀਨ ਅਵਸਥਾ ਵਿੱਚ ਤਿਆਰ ਕੀਤੀਆਂ ਰੱਚਨਾਵਾ 
ਨੰੂ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਣਿਕ ਬਾਣੀ ਦਾ ਦਰਜਾ ਦਿੱਤਾ ਅਤੇ ਭੱਟਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਾਂਗ ਗੁਰੂ ਸਾਹਿਬਾਂ ਦੀ ਇਕ ਜੋਤਿ ਦੀ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਹੋਈ ਆਤਮਾ ਦਾ ਵਿਖਿਆਨ ਕਰਦੀ ਹੈ ਨਾਂ ਕਿ ਗੁਰੂ ਸਾਹਿਬਾਂ ਦੀ ਉਸਤਤਿ।
ਭਾਈ ਗੁਰਦਾਸ,ਭੱਟ ਕਵੀ,ਭਾਈ ਨੰਦ ਲਾਲ ਤੇ ਭਾਈ ਗੁਰਦਾਸ ਦੱਖਣੀ ਗੁਰੂ ਸਾਹਿਬ ਦੇ ਸਮਕਾਲੀ ਕਵੀ ਸਨ।ਇਹ ਆਪਣੀਆਂ ਰਚਨਾਵਾਂ ਵਿੱਚ ਕਿਤੇ ਵੀ ਗੁਰੂ ਸਾਹਿਬਾਂ ਦੇ ਬਾਹਰਮੁਖੀ ਸ਼ਖ਼ਸੀਅਤ ਦਾ ਬਿਆਨ ਨਹੀਂ ਕਰਦੇ,ਬਲਕਿ ਸਿਰਫ ਗੁਰੂ
ਸਾਹਿਬਾਂ ਦੇ ਅੰਤਰਮੁਖੀ ਜੋਤਿ ਦੀ ਗੱਲ ਕਰਦੇ ਹਨ।ਜਿੱਥੇ ਭਾਈ ਗੁਰਦਾਸ ਤੇ ਭੱਟ 
ਕਵੀ ਆਪਣੇ ਸਮਕਾਲੀ ਗੁਰੂ ਸਾਹਿਬਾਂ(ਗੁਰੂ ਨਾਨਕ ਦੇਵ ਜੀ-ਗੁਰੂ ਹਰਿਗੋਬਿੰਦ ਸਾਹਿਬ) ਦੀ ਗੱਲ ਕਰਦੇ ਹਨ,ਉੱਥੇ ਭਾਈ ਨੰਦ ਲਾਲ ਜੀ “ਜੋਤਿ-ਵਿਗਾਸ “ਤੇ 
“ਗੰਜਨਾਮਹ “ਵਿੱਚ ੧੦ਆਂ ਪਾਤਸਾਹੀਆਂ ਦੀ ਗੱਲ ਕਰਦੇ ਹਨ।
ਸਾਰੇ ਗੁਰੂ ਪਿਆਰਿਆਂ ਵੱਲੋਂ ਇਸ ਮਹਾਨ 
ਗੁਰੂ ਕੇ ਸਿੱਖ ਨੂੰ ਨਮਸਕਾਰ ਤੇ ਸਤਿਕਾਰ।

ਅਨੁਰਾਗ ਸਿੰਘ।
੨੬.੮.੨੦੧੮.

The love and respect given by Guru Gobind Singh Ji to Bhai Nand Lal Ji was honored by the ancient Gursikhs in this short book
(Tired. Inch + 12 inch) Immortal creation of Bhai Nand Lal Ji in the book
It is seen directly from the "Jindigangnamah".
============================================
Compositions prepared in the liveliness of Bhai Nand Lal Ji
Guru Gobind Singh Ji gave the status of authentic Bani and like the Ankit Bani in Guru Granth Sahib of Bhatta, a light of Guru Sahib describes the soul abiding in the Supreme Father God and not the praise of Guru Sahib.
Bhai Gurdas, Bhatt poet, Bhai Nand Lal and Bhai Gurdas were contemporary poets of South Guru Sahib. Nowhere in their creations do they state the external personality of Guru Sahib, but only Guru
Talk about the inner light of the sahibs. Where Bhai Gurdas and Bhatt
Poets talk about their contemporary Guru Sahibs (Guru Nanak Dev Ji-Guru Harigobind Sahib), there Bhai Nand Lal Ji on "Jyoti-Vigas"
In "Ganjnamah" they talk about these kings.
This great from all Guru lovers
Salute and respect to Guru's Sikh.

Anurag Singh.





ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਤੇ ਸੇਵਕ ਨੂੰ ਉਨ੍ਹਾਂ ਦੀ ਲਿਖਤਾਂ ਦੇ ਸਤਿਕਾਰ ਵਜੋਂ ਨਮਨ।



ਭਾਈ ਨੰਦ ਲਾਲ ਜੀ ਦੀ ਅਮਰ ਰੱਚਨਾ”ਜਿੰਦਗੀਨਾਮਹ”ਨੂੰ ਛੋਟੀ ਪੋਥੀ ਵਿੱਚ ਲਿੱਖ ਕੇ ਜੋ ਸਤਿਕਾਰ ਦਿੱਤਾ ਹੈ ਉਸ ਦੀ ਮਿਸਾਲ ਕਿਸੇ ਵੀ ਧਰਮ ਦੇ ਸਾਹਿਤਕ ਇਤਿਹਾਸ ਵਿੱਚ ਨਹੀਂ ਮਿਲਦੀ।ਪੰ:੧।




ਛੋਟੀ ਪੋਥੀ ਦਾ ਪੱਤਰਾ ੧੫੬ ਜਿਸ ਤੋਂ ਭਾਈ ਨੰਦ ਲਾਲ ਜੀ ਦੀ ਰਚਨਾ “ਜਿੰਦਗੀਨਾਮਹ”ਸ਼ੁਰੂ ਹੁੰਦੀ ਹੈ।ਪੰ:੨।

No comments: