Endorsement & Introduction
The journey of martyrdom is truly felt only by a few devout Sikhs, while the rest take pride in mere attendance and wealth accumulation. This thought-provoking piece boldly addresses the current state of religious and political affairs within the Sikh community. It sheds light on how history is being distorted, spirituality is being commercialized, and religious leadership is being compromised for personal gain.
Each point challenges us to reflect on our individual and collective responsibilities toward preserving the sanctity of Sikh principles. The writer fearlessly questions the motives of preachers, leaders, and institutions that have strayed from the path of truth, urging Sikhs to reclaim their spiritual and historical integrity.
The translation presented here retains the essence and impact of the original Punjabi text while ensuring clarity for a broader audience. The powerful words serve as a wake-up call, reminding us that true devotion lies not in rituals or political alignments but in upholding the legacy of our Gurus with sincerity and courage.
My dear friend Dr Anurag Singh tagged me on his Facebook post and I have tried to translate his excellent work into English for the benefit of larger section of universe and repost it along with valuable photos.
—- Preet Mohan
The Journey of Martyrdom is Truly Felt Only by a Few Devout Sikhs,
While the Rest Take Pride in Mere Attendance and Wealth Accumulation
=============================================
1. Many people are only interested in listening to the benevolence of Guru Sahib. But why don’t they feel the need to internalize these blessings and let them guide their lives?
2. Because politicians wear the mask of religiosity, yet their souls remain corrupt. Their race is solely toward power and position.
3. Even preachers today narrate history not based on authenticity but according to political necessity, thereby distorting its essence.
4. Many Raagis (Sikh musicians) take pride in singing the same religious songs every year instead of truly performing Gurbani Kirtan. Singing religious songs is the work of vocalists, not Raagis.
5. On the sacred land of Anandpur Sahib, staged religious leaders fabricate tales of Bhai Jaita Ji’s dialogue with Guru Sahib, distorting history with false narratives.
6. Over 90% of social media writers post congratulatory banners on Gurpurabs, yet these contain nothing that nourishes the soul.
7. Famous preachers, writers, Raagis, and leaders enlarge their own photos over that of the Guru in their messages—what message do they intend to convey to the Sangat (community)?
8. The Shiromani Gurdwara Parbandhak Committee (SGPC) and Shiromani Akali Dal have consistently remained in conflict with Akal Takht Sahib, leading to a tarnished image of the SGPC’s religious authority.
9. Non-Sikh souls, comfortably settled within government influence, have altered the narrative of the Sahibzadas’ martyrdom to secure political tickets for Delhi’s legislative assembly. Meanwhile, their associates have been selling the formula of renaming railway stations and airports.
10. Conclusion:
“The Guru-oriented have gained, while the self-willed have lost.”
True Gurmukhs (Guru-oriented souls) do not become government pawns; they are the true protectors of Guru Panth.
O Benevolent One, have mercy.
“Save the Sikhs, eliminate the faithless.”
— Anurag Singh
07.01.2025
ਸਫਰ-ਏ-ਸ਼ਹਾਦਤ ਨੂੰ ਕੁਝ ਵਿਰਲੇ ਸਿਦਕੀ ਸਿੱਖ ਹੀ ਮਹਿਸੂਸ ਕਰਦੇ ਹਨ।ਬਾਕੀ ਹਾਜ਼ਰੀ ਲਗਾਉਣ ਅਤੇ ਪੈਸੇ ਕਮਾਉਣ ਵਿੱਚ ਹੀ ਫੱਖਰ ਮਹਿਸੂਸ ਕਰਦੇ ਹਨ:
=============================================
(੧)ਬਹੁਤ ਲੋਕਾਂ ਨੂੰ ਸਿਰਫ ਗੁਰੂ ਸਾਹਿਬ ਦੇ ਉਪਕਾਰ ਸੁਨਣ ਵਿੱਚ ਹੀ ਦਿਲਚੱਸਪੀ ਹੈ।ਪਰ ਇਨ੍ਹਾਂ ਉਪਕਾਰਾਂ ਨੂੰ ਆਪਣੇ ਅੰਤਰ-ਆਤਮੇ ਦੇਖ ਕੇ ਆਪਣੇ ਜੀਵਨ ਦਾ ਮਾਰਗ ਦਰਸ਼ਨ ਕਰਨ ਦੀ ਲੋੜ ਕਿਉ ਮਹਿਸੂਸ ਨਹੀਂ ਹੋ ਰਹੀ?
(੨)ਕਿਉਂਕਿ ਸਿਆਸਤਦਾਨ ਦਾ ਮੁਖੌਟਾ ਧਰਮੀ ਹੈ ਪਰ ਆਤਮਾ ਅਧਰਮੀ ਹੈ।ਇਨ੍ਹਾਂ ਮਾਇਧਾਰੀ ਲੋਕਾਂ ਦੀ ਦੌੜ ਕੁਰਸੀ ਤੱਕ ਹੈ।
(੩)ਹੁਣ ਤਾਂ ਖਥਾਕਾਰ ਵੀ ਇਤਿਹਾਸ ਮੁਤਾਬਕ ਨਹੀਂ ਸਿਆਸੀ ਜ਼ਰੂਰਤ ਮੁਤਾਬਕ ਕਥਾ ਕਰਕੇ ਅੰਸ਼-ਬੰਸ ਦਾ ਠੀਕਰਾ ਆਪ ਹੀ ਫੌੜ ਰਹੇ ਹਨ।
(੪)ਰਾਗੀ ਗੁਰ-ਸ਼ਬਦ ਦੀ ਬਜਾਏ ਹਰ ਸਾਲ ਇਕ ਹੀ ਧਾਰਮਿਕ ਗੀਤ ਗਾਉਣ ਵਿੱਚ ਫੱਖਰ ਮਹਿਸੂਸ ਕਰਦੇ ਹਨ।ਧਾਰਮਿਕ ਗੀਤ ਗਾਉਣੇ ਰਾਗੀਆਂ ਦੀ ਕਿਰਤ ਨਹੀਂ ਹੈ,ਇਹ ਗਾਇਕਾ ਦਾ ਕਾਰਜ ਹੈ।
(੫)ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਤੇ ਸਟੇਜ ਲਗਾ ਕੇ ਸਾਡੇ ਥਾਪੇ ਗਏ ਧਾਰਮਿਕ ਆਗੂ ਭਾਈ ਜੈਤਾ ਜੀ ਨਾਲ ਗੁਰੂ ਸਾਹਿਬ ਨਾਲ ਫਰਜੀ ਬੱਚਨ-ਬਿਲਾਸ ਦੀ ਕਥਾ ਕਰਕੇ ਇਤਿਹਾਸ ਕਰੂਪ ਕਰ ਰਹੇ ਹਨ।
(੬)੯੦% ਤੋ ਜ਼ਿਆਦਾ ਸ਼ੋਸ਼ਲ ਮੀਡੀਆ ਤੇ ਲੇਖਕਾਂ ਨੇ ਗੁਰਪੁਰਬ ਦੀ ਵਧਾਈ ਦੇ ਪੋਸਟਰ ਛਾਪੇ,ਜਿਨ੍ਹਾ ਵਿੱਚ ਕੁਝ ਵੀ ਆਤਮਾ ਦੀ ਖ਼ੁਰਾਕ ਨਹੀਂ ਮਿਲਦੀ।
(੭)ਮਸ਼ਹੂਰ ਕਥਾਕਾਰ,ਲੇਖਕ,ਰਾਗੀ,ਲੀਡਰ ਆਪਣੇ ਵਧਾਈ ਸੰਦੇਸ਼ਾਂ ਵਿੱਚ ਆਪਣੀ ਤਸਵੀਰ ਗੁਰੂ ਨਾਲ਼ੋਂ ਵੱਡੀ ਕਰਕੇ ਸੰਗਤਾਂ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹਨ?
(੮)ਸ਼ਰੋਮਣੀ ਕਮੇਟੀ ਅਤੇ ਸ਼ਰੋਮਣੀ ਅਕਾਲੀ ਦੱਲ ਤਾਂ ਅਕਾਲ ਤੱਖ਼ਤ ਸਾਹਿਬ ਨਾਲ ਹੀ ਟਕਰਾ ਦੇ ਮੌਡ ਵਿੱਚ ਰਹੀ,ਜਿਸ ਕਾਰਨ ਸ਼ਰੋਮਣੀ ਕਮੇਟੀ ਦੇ ਧਾਰਮਕ ਅੱਕਸ ਖ਼ਰਾਬ ਹੋਇਆ ਹੈ।
(੯)ਸਰਕਾਰੀ ਝੋਲੀ ਵਿੱਚ ਬੈਠੇ ਅਸਿਖ ਰੂਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਬੱਦਲ਼ਕੇ ਦਿਲੀ ਵਿਧਾਨ ਸੱਭਾ ਦੀਆ ਟਿਕਟਾਂ ਲੈਣ ਲਈ ਤੱਤਪਰ ਰਹੀਆਂ।ਅਤੇ ਇਨ੍ਹਾਂ ਦੇ ਹੀ ਸਹਿਯੋਗੀ ਰੇਲਵੇ ਸ਼ਟੇਸ਼ਨਾ ਅਤੇ ਹਵਾਈ ਅੱਡਿਆ ਦੇ ਨਾਮ ਬੱਦਲਣ ਦੇ ਫ਼ਾਰਮੂਲੇ ਵੇਚਦੇ ਰਹੇ।
(੧੦)ਪ੍ਰਾਪਤੀ:
“ਗੁਰਮੁਖਿ ਲਾਧਾ ਮਨਮੁਖਿ ਗਵਾਇਆ”।।ਗੁਰਮੁਖ ਸਰਕਾਰੀ ਭੇਡਾਂ ਨਹੀਂ ਬਣਦੀਆਂ ਅਤੇ ਉਹੀ ਗੁਰੂ-ਪੰਥ ਦੇ ਰੱਖਵਾਲੇ ਹਣ।।
ਮਿਹਰਾਂ ਦੇ ਦਾਤੇ ਮਿਹਰ ਕਰ।।”ਸਿੱਖ ਉਬਾਰਿ,ਅਸਿੱਖ ਸੰਘਰੋ”।।
ਅਨੁਰਾਗ ਸਿੰਘ,
੭.੧.੨੦੨੫।।
No comments:
Post a Comment