Tuesday, April 22, 2025

My Favorite Folk Sings


कुछ हम भी दीवाने हैं,


हमसे तो कोई पूछे,

वो मस्त नज़र क्या है।

हमसे तो कोई पूछे,

वो मस्त नज़र क्या है।


वो मस्त नज़र क्या है—

जीने का सहारा है,

मरने का बहाना है।

जीने का सहारा है,

मरने का बहाना है।

मरने का बहाना है,

मरने का बहाना है।

कुछ हम भी दीवाने हैं,

कुछ दिल भी दीवाना है।


ये राज़ है उल्फत का,

दुनिया इसे क्या जाने।

ये राज़ है उल्फत का,

दुनिया इसे क्या जाने।

ये राज़ है उल्फत का,

दुनिया इसे क्या जाने।

दुनिया इसे क्या जाने।

नज़रों का चुराना ही,

नज़रों का मिलाना है।

नज़रों का चुराना ही,

नज़रों का मिलाना है।

नज़रों का मिलाना है,

नज़रों का मिलाना है।

कुछ हम भी दीवाने हैं,

कुछ दिल भी दीवाना है।


इन शौख़ हसीनों पर,

हम और लुटाएं क्या।

इन शौख़ हसीनों पर,

हम और लुटाएं क्या।

हम और लुटाएं क्या—

कुछ पास नहीं अपने,

एक दिल का ख़ज़ाना है।

कुछ पास नहीं अपने,

एक दिल का ख़ज़ाना है।

एक दिल का ख़ज़ाना है,

एक दिल का ख़ज़ाना है।

कुछ हम भी दीवाने हैं,

कुछ दिल भी दीवाना है।


मंज़िल है कहाँ ऐ दिल,

हम इश्क़ के मारों की।

मंज़िल है कहाँ ऐ दिल,

हम इश्क़ के मारों की।

मंज़िल है कहाँ ऐ दिल,

हम इश्क़ के मारों की।

हम इश्क़ के मारों की।

हम जाकर जहाँ बैठे,

वो अपना ठिकाना है।

हम जाकर जहाँ बैठे,

वो अपना ठिकाना है।

वो अपना ठिकाना है,

वो अपना ठिकाना है।

कुछ हम भी दीवाने हैं,

कुछ दिल भी दीवाना है।

कुछ हम भी दीवाने हैं,

कुछ दिल भी दीवाना है।




*******


हो उड़े जब जब ज़ुल्फें तेरी:


हो उड़े जब जब ज़ुल्फें तेरी

हो उड़े जब जब ज़ुल्फें तेरी

हो उड़े जब जब ज़ुल्फें तेरी

कुवारियों का दिल मचले

कुवारियों का दिल मचले, जिंद मेरीए


ओ जब ऐसे चिकने चेहरे

तो कैसे ना नज़र फिसले

तो कैसे ना नज़र फिसले, जिंद मेरीए


हो रुत प्यार करने की आई

हो रुत प्यार करने की आई

हो ओ रुत प्यार करने की आई

रुत प्यार करने की आई

के बेरियों के बेड़ पक गए

के बेरियों के बेड़ पक गए, जिंद मेरीए


कभी डाल इधर भी फेरा

कभी डाल इधर भी फेरा

के तक तक नैन थक गए

के तक तक नैन थक गए, जिंद मेरीए



पानी लेने के बहाने आजा

पानी लेने के बहाने आजा

के तेरा मेरा इक रस्ता

के तेरा मेरा इक रस्ता, जिंद मेरीए


हो तुझे चाँद के बहाने देखूं

हो तुझे चाँद के बहाने देखूं

तुझे चाँद के बहाने देखूं

तुझे चाँद के बहाने देखूं, जिंद मेरीए

तो छत पर आजा गोरीए

तो छत पर आजा गोरीए, जिंद मेरीए


अभी छेड़ेंगे गली के सब लड़के

अभी छेड़ेंगे गली के सब लड़के

के चाँद बैरी छिप जाने दे

के चाँद बैरी छिप जाने दे, जिंद मेरीए


हो तेरी चाल है नागिन जैसे

हो तेरी चाल है नागिन जैसे

तेरी चाल है नागिन जैसे

तेरी चाल है नागिन जैसे

रे जोगी तुझे ले जाएंगे

रे जोगी तुझे ले जाएंगे, जिंद मेरीए



जाए कहीं भी मगर हम सजना

जाए कहीं भी मगर हम सजना

ये दिल तुझे दे जाएंगे

ये दिल तुझे दे जाएंगे, जिंद मेरीए



********

“Tere Bina Na Guzara E

ਤੇਰੇ ਬਿਨਾ ਨਾ ਗੁਜ਼ਾਰਾ ਏ - ਜੋਸ਼ ਬਰਾੜ (2024)


ਪਹਿਲਾਂ ਤੇਰੇ ਨੈਣ ਮੈਂ ਵੇਖੇ,

ਫਿਰ ਵੇਖਿਆ ਤੈਨੂੰ ਨੀ

ਛੇਤੀ ਆ ਕੇ ਮਿਲ ਜਾ ਬੀਬਾ,

ਮਿਲ ਜਾ ਆ ਕੇ ਮੈਨੂੰ ਨੀ


ਓ ਵੱਸੋਂ ਬਾਹਰ ਦਿਲ ਹੋ ਗਿਆ,

ਵੱਸੋਂ ਬਾਹਰ ਦਿਲ ਹੋ ਗਿਆ


ਕੋਈ ਚਲਦਾ ਨਾ ਚਾਰਾ ਏ,

ਤੇਰੇ ਬਿਨਾ ਨਾ ਗੁਜ਼ਾਰਾ ਏ

ਸਜਣਾਂ ਦਾ ਸਹਾਰਾ ਏ,

ਤੇਰੇ ਬਿਨਾ ਨਾ ਗੁਜ਼ਾਰਾ ਏ


(ਮਿਊਜ਼ਿਕ)


ਤੇਰੇ ਮੱਥੇ ਦੀ ਲਟ ਸਜਣੀ,

ਸਜਦਾ ਮੈਨੂੰ ਕਰਦੀ ਏ

ਮੇਰੇ ਗੱਲ ਦੀ ਗਾਣੀ ਸੋਹਣੀ,

ਤੇਰਾ ਹੀ ਦਮ ਭਰਦੀ ਏ


ਨੀ ਦਿਲ ਮੇਰਾ ਹੋਣਾ ਸੋਚਦਾ,

ਨੀ ਇੱਕ ਵਾਰੀ ਹੋਣਾ ਸੋਚਦਾ


ਅੱਖ ਤੇਰੀ ਵਾਲਾ ਤਾਰਾ ਏ,

ਤੇਰੇ ਬਿਨਾ ਨਾ ਗੁਜ਼ਾਰਾ ਏ

ਸਜਣਾਂ ਦਾ ਸਹਾਰਾ ਏ,

ਤੇਰੇ ਬਿਨਾ ਨਾ ਗੁਜ਼ਾਰਾ ਏ


(ਮਿਊਜ਼ਿਕ)


ਮੋਰਨ ਵਰਗੀ ਤੋਰਨ ਤੁਰਦੀ,

ਹਿਰਣੀ ਵਰਗੀਏ ਕੁੜੀਏ ਨੀ

ਆਪਣੇ ਘਰ ਵੱਲ ਜਾਂਦੇ ਜਾਂਦੇ,

ਤੇਰੇ ਘਰ ਵੱਲ ਮੁੜੀਏ ਨੀ


ਜੋ ਪਿਆਰ ਤੇਰੇ ਨਾਲ ਹੋ ਗਿਆ,

ਪਿਆਰ ਤੇਰੇ ਨਾਲ ਹੋ ਗਿਆ


ਐਵੇਂ ਹੋਣਾ ਨਾ ਦੁਬਾਰਾ ਏ,

ਤੇਰੇ ਬਿਨਾ ਨਾ ਗੁਜ਼ਾਰਾ ਏ

ਸਜਣਾਂ ਦਾ ਸਹਾਰਾ ਏ,

ਤੇਰੇ ਬਿਨਾ ਨਾ ਗੁਜ਼ਾਰਾ ਏ


(ਮਿਊਜ਼ਿਕ)


ਮੇਰੇ ਨਾਂ ਦੀ ਹੱਥ ਤੇਰੇ ਤੇ,

ਲਗਣੀ ਬਿਲੋ ਮੇਹੰਦੀ ਏ


ਮੇਰੇ ਨਾਂ ਦੀ,

ਮੇਰੇ ਨਾਂ ਦੀ,

ਤੇਰੇ ਹੱਥ ਲਗਣੀ,

ਮੇਹੰਦੀ ਏ


ਮੇਰੇ ਨਾਂ ਦੀ ਹੱਥ ਤੇਰੇ ਤੇ,

ਲਗਣੀ ਬਿਲੋ ਮੇਹੰਦੀ ਏ

ਮੇਰੀ ਤੂੰ ਵੀ ਹੋਣਾ ਚਾਹੁੰਦੀ,

ਅੱਖ ਤੇਰੀ ਇਹ ਕਹਿੰਦੀ ਏ

 

ਅਮੋਲਕ ਤੇ ਸ਼ੁਦਾਈ ਹੋ ਗਿਆ

ਆਸੀਸ ਵੀ ਸ਼ੁਦਾਈ ਹੋ ਗਈ


ਨਿੱਤ ਅਸੀਂ ਦੋਵੇਂ ਮਿਲੀਏ

ਏਦੇ ਬਿਨ ਨਾ ਗੁਜ਼ਾਰਾ ਏ

ਨੀ ਗੱਲ ਲੱਗ ਮਿਲ ਸੋਹਣੀਏ,

ਖੜਾ ਗਬਰੂ ਕੁਆਰਾ ਏ 


ਸਜਣਾਂ ਦਾ ਸਹਾਰਾ ਏ,

ਤੇਰੇ ਬਿਨਾ ਨਾ ਗੁਜ਼ਾਰਾ ਏ



ਲਠੇ ਦੀ ਚਾਦਰ


ਲਠੇ ਦੀ ਚਾਦਰ

ਉੱਤੇ ਸਲੇਟੀ ਰੰਗ ਮਾਹੀਆ

ਆ ਬਉ ਸਾਹਮਣੇ, ਆ ਬਉ ਸਾਹਮਣੇ

ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…


*;

ਗੱਲਾਂ ਗੋਰੀਆਂ ਤੇ ਕਾਲਾ ਕਾਲਾ ਤਿੱਲ ਵੇ

ਗੱਲਾਂ….

ਸਾਨੂੰ ਆ ਪਿਛਵਾੜੇ ਮਿਲ ਵੇ

ਲਠੇ ਦੀ ਚਾਦਰ

ਉੱਤੇ ਸਲੇਟੀ ਰੰਗ ਮਾਹੀਆ

ਆਓ ਸਾਹਮਣੇ, ਆਓ ਸਾਹਮਣੇ

ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…


*

ਓ ਕੰਧ ਟਪ ਕੇ ਜੋ ਮਾਰੀ ਆਈ ਅੱਖ ਵੇ

ਕੰਧ ….

ਸਾਡੇ ਆਟੇ ਦੇ ਵਿੱਚ ਹੱਥ ਵੇ

ਲਠੇ ਦੀ ਚਾਦਰ

ਉੱਤੇ ਸਲੇਟੀ ਰੰਗ ਮਾਹੀਆ

ਆ ਬਓ ਸਾਹਮਣੇ, ਆ ਬਓ ਸਾਹਮਣੇ

ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…


*

ਓ ਤੇਰੇ ਨੈਨਾ ਨੇ ਦਿਲ ਮੇਰਾ ਲੁੱਟਿਆ

ਤੇਰੇ ਨੈਨਾ ਨੇ ਦਿਲ ਮੇਰਾ ਲੁੱਟਿਆ

ਵੇ ਤੂ ਕੇੜੀ ਗਲੌ ਸਾਥੋਂ ਰੁੱਸਿਆ


ਲਠੇ ਦੀ ਚਾਦਰ

ਉੱਤੇ ਸਲੇਟੀ ਰੰਗ ਮਾਹੀਆ

ਆ ਬਉ ਸਾਹਮਣੇ, ਆ ਬਉ ਸਾਹਮਣੇ

ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…



*

ਓ ਮੇਰੇ ਕੰਨਾਂ ਵਿਚ ਨਚਦੇ ਝੁਮਕੇ

ਮੇਰੇ ਕੰਨਾਂ ਵਿਚ ਨਚਦੇ ਝੁਮਕੇ

ਆ ਤੱਕ ਇਕ ਵਾਰੀ ਤੂੰ ਘੁੰਮ ਕੇ

ਲਠੇ ਦੀ ਚਾਦਰ

ਉੱਤੇ ਸਲੇਟੀ ਰੰਗ ਮਾਹੀਆ

ਆਓ ਸਾਹਮਣੇ, ਆਓ ਸਾਹਮਣੇ

ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…


*

ਓ  ਚੰਨਾ ਵੇਖ ਕੇ ਨਾ ਸਾਡੇ ਵੱਲ ਹਸ ਵੇ

ਚੰਨਾ ….

ਤੇਰੀ ਮਾਂ ਪਈ ਕਰੇਦੀ ਏ ਸੱਕ ਵੇ

ਲਠੇ ਦੀ ਚਾਦਰ

ਉੱਤੇ ਸਲੇਟੀ ਰੰਗ ਮਾਹੀਆ

ਆਓ ਸਾਹਮਣੇ, ਆਓ ਸਾਹਮਣੇ

ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…


 

*

ਵੇ ਅਸਾੰ ਇੱਥੇ ਤੇ ਢੋਲਾ ਪਰਵਤ

ਵੇ…

ਸਾਡੀ ਖੁਈ ਦਾ ਪਾਣੀ ਸ਼ਰਬਤ


ਲੱਠੇ ਦੀ ਚਾਦਰ

ਉੱਤੇ ਸਲੇਟੀ ਰੰਗ ਮਾਹੀਆ

ਆ ਬਉ ਸਾਹਮਣੇ, ਆ ਬਉ ਸਾਹਮਣੇ

ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…


**********


नखरे वाली

नखरे वाली


देखने में देख लो

है कैसी भोली भाली


अजनबी ये छोरियाँ 

दिल पे डाले डोरिया 


मन की काली

नखरेवाली


डिडली अई    डुडलू ओउ  डिडली अई


बे रहम, बे वफ़ा,

अपना कुछ अता पता बता तो दे

बे कली, बे कसी


कुछ तो कम हो

फिर से मुस्करा तो दे, ओ


वो तो कोई और थी 

जो आँखें से समा गई दिल में


नखरे वाली



No comments: