ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
Sri Guru Teg Bahadur Sahib Ji
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ॥ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ੲਿਤੀ ਜਿਨਿ ਕਰੀ॥ਸੀਸੁ ਦੀਅਾ ਪਰ ਸੀ ਨ ੳੁਚਰੀ॥
ਧਰਮ ਹੇਤਿ ਸਾਕਾ ਜਿਨਿ ਕੀਅਾ॥ਸੀਸੁ ਦੀਅਾ ਪਰ ਸਿਰਰੁ ਨ ਦੀਅਾ॥
ਅੱਜ ਨੌਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਵਸ ਹੈ,ੲਿਸ ਦੇ ਨਾਲ ਹੀ ਭਾੲੀ ਮਤੀ ਦਾਸ ਜੀ, ਭਾੲੀ ਸਤੀ ਦਾਸ ਜੀ,ਭਾੲੀ ਦਿਅਾਲ ਦਾਸ ਜੀ ਅਤੇ ਹੋਰ ਸ਼ਹੀਦਾ ਨੂੰ ਵੀ ਕੋਟਨਿ ਕੋਟਿ ਪ੍ਰਨਾਮ।ਵਾਹਿਗੁਰੂ ਜੀ ਕ੍ਰਿਪਾ ਕਰਨ ਸਾਨੂੰ ਪੂਰਨ ਗੁਰਸਿੱਖੀ ਜੀਵਨ ਦੀਅਾ ਦਾਤਾ ਬਖਸ਼ਿਸ਼ ਕਰਨ ,ਕ੍ਰਿਪਾ ਕਰਨ ਸਾਡੀ ਸਿੱਖੀ ਸੁਅਾਸਾ ਕੇਸਾ ਸੰਗ ਨਿਭ ਜਾੲੇ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ #DhanSikhi Dhan Sikhi Dhan Sikhi
Sikh Sikhi Sikh Moment
No comments:
Post a Comment